Shortlisted List of Candidates for the Post of Principal

UGC Guidelines for the Post of Principal

Media Gallery

Notice Board

ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਡਿਵਾਈਨ ਕਲੱਬ ਵੱਲੋਂ ਡਾਇਰੈਕਟਰ ਡਾ. ਸੁਖਬੀਰ ਸਿੰਘ ਥਿੰਦ ਦੀ ਪ੍ਰਧਾਨਗੀ ਹੇਠ "ਰੂਹਾਨੀਅਤ ਰਾਹੀਂ ਤਨ ਮਨ ਅਤੇ ਆਤਮਾ ਦਾ ਵਿਕਾਸ" ਵਿਸ਼ੇ ਉਪਰ ਲੈਕਚਰ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ ਭਾਸ਼ਣ ਦੇਣ ਵਾਲੀ ਸ਼ਖ਼ਸੀਅਤ ਵੱਜੋਂ ਸ੍ਰੀ. ਅਜੈ ਡੱਲਾ ਜਿਹੜੇ ਕਿ ਨਿਊਕਲੀਅਰ ਸਾਇੰਟਿਸਟ ਸਵਾਮੀ ਵੈਦਿਆਨਾਥਨ, ਕੇਮਬ੍ਰਿਜ ਯੂਨੀਵਰਸਿਟੀ ਦੇ ਸ਼ਿਸ਼ ਹਨ ਵੱਲੋਂ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਆਪਣੇ ਤਨ ਅਤੇ ਮਨ ਦੀ ਸੰਭਾਲ ਕਰਨ ਤਾਂ ਕਿ ਹੀ ਉਨ੍ਹਾਂ ਦਾ ਰੂਹਾਨੀ ਵਿਕਾਸ ਹੋ ਸਕਦਾ ਹੈ ਅਤੇ ਉਹ ਜੀਵਨ ਵਿਚ ਸਿਰਜਣਾਤਮਿਕ ਕਾਰਜ ਕਰ ਸਕਣਗੇ। ਇਸ ਤੋਂ ਪਹਿਲਾ ਮੁੱਖ ਵਕਤੇ ਦਾ ਸਵਾਗਤ ਕਰਦੇ ਹੋਏ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ ਨੇ ਕਿਹਾ ਕਿ ਦਿਮਾਗ ਦੇ ਸਦਉਪਯੋਗ ਨਾਲ ਹੀ ਮਨੁੱਖ ਸਫ਼ਲਤਾ ਹਾਸਲ ਕਰ ਸਕਦਾ। ਡਾ. ਅਸ਼ਵਨੀ ਕੁਮਾਰ ਵਰਮਾ ਨੇ ਕਿਹਾ ਕਿ ਡਵਾਇਨ ਕਲੱਬ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦਾ ਸੁਚੱਜਾ ਮਾਰਗ ਦਰਸ਼ਨ ਕਰਦੀਆਂ ਹਨ। ਅਜਿਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਨੂੰ ਮਨੁੱਖੀ ਜੀਵਨ ਦੀਆਂ ਊਣਤਾਈਆਂ ਨਾਲ ਜੂਝਣ ਅਤੇ ਜੁਝਾਰੂਪਣ ਨਾਲ ਸਫਲਤਾਵਾਂ ਹਾਸਲ ਕਰਨ ਲਈ ਉਤਸ਼ਾਹ ਮਿਲਦਾ ਹੈ। ਜਦਕਿ ਡਾਇਰੈਕਟਰ ਡਾ. ਸੁਖਵੀਰ ਸਿੰਘ ਥਿੰਦ ਵੱਲੋਂ ਪ੍ਰਧਾਨਗੀ ਭਾਸ਼ਣ 'ਚ "ਮਨ ਜੀਤੇ ਜਗ ਜੀਤ" ਨੂੰ ਆਧਾਰ ਬਣਾ ਕੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦਾ ਮੂਲ ਉਦੇਸ਼ ਮਾਨਵਤਾ ਹੈ ਅਤੇ ਮਾਨਵਤਾ ਹੀ ਮਨੁੱਖੀ ਧਰਮ ਹੈ। ਇਸ ਮੌਕੇ ਮੰਚ ਸੰਚਾਲਨ ਦੀ ਸੁਚੱਜੀ ਭੂਮਿਕਾ ਡਾ. ਸੁਰੇਸ਼ ਨਾਇਕ ਡੀਨ ਸੱਭਿਆਚਾਰਕ ਗਤੀਵਿਧੀਆਂ ਡਾ. ਸੁਰੇਸ਼ ਨਾਇਕ ਨੇ ਨਿਭਾਈ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਦੇ ਨਾਲ ਨਾਲ ਮੁੱਖ ਵਕਤੇ ਦਾ ਤਾਰੁਫ਼ ਸਭ ਨਾਲ ਕਰਵਾਇਆ। ਸਮਾਗਮ ਵਿਚ ਡੀਨ ਸੱਭਿਆਚਾਰਕ ਗਤੀਵਿਧੀਆਂ ਡਾ. ਸੁਰੇਸ਼ ਨਾਇਕ ਸਮੇਤ ਡਿਵਾਈਨ ਕਲੱਬ ਦੇ ਮੈਂਬਰਾਂ ਡਾ. ਸੁਰੇਸ਼ ਨਾਇਕ, ਪ੍ਰੋ. ਟੀ ਐਸ ਗਰੇਵਾਲ, ਪ੍ਰੋ. ਰਮਨਦੀਪ ਸਿੰਘ ਸੋਢੀ, ਪ੍ਰੋ. ਕਿੱਟੀ ਚਾਵਲਾ, ਪ੍ਰੋ. ਗਾਇਤ੍ਰੀ ਕੌਸ਼ਲ, ਪ੍ਰੋ. ਪੂਜਾ ਅੱਗਰਵਾਲ ਵੱਲੋਂ ਮੁੱਖ ਬੁਲਾਰੇ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰੋ. ਮਮਤਾ ਸ਼ਰਮਾ, ਪ੍ਰੋ. ਰੀਨਾ ਚੌਧਰੀ, ਪ੍ਰੋ. ਸੰਦੀਪ ਸਿੰਘ ਨੇ ਵੀ ਸ਼ਮੂਲੀਅਤ ਦਰਜ ਕਰਵਾਈ।


ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਕਾਲਜ ਪ੍ਰਬੰਧਕੀ ਕਮੇਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਗਠਿਤ ਕੀਤੇ ਗਏ ਡਿਵਾਈਨ ਕਲੱਬ ਵੱਲੋਂ ਇੰਗਲਿਸ਼ ਵਿਭਾਗ ਨਾਲ ਸਾਂਝੇ ਰੂਪ ਵਿੱਚ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ। ਵੇਬਿਨਾਰ ਵਿਚ ਇੰਗਲਿਸ਼ ਕਵਿਤਾ ਅਤੇ ਪ੍ਰੋ. ਪੰਕਜ ਕਪੂਰ ਦੇ ਕਵਿਤਾ ਸੰਗ੍ਰਹਿ ਤੇ ਵਿਚਾਰ ਗੋਸ਼ਟੀ ਕੀਤੀ ਗਈ। ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ ਨੇ ਸ਼ਮੂਲੀਅਤ ਦਰਜ ਕਰਾਈ। ਜਦੋਂ ਕਿ ਡਿਵਾਈਨ ਕਲੱਬ ਦੇ ਮੈਂਬਰ ਡਾ. ਸੁਰੇਸ਼ ਨਾਇਕ, ਪ੍ਰੋ. ਰਾਜੀਵ ਬਾਹੀਆ, ਪ੍ਰੋ. ਬਲਜਿੰਦਰ ਸਿੰਘ ਗਿੱਲ, ਪ੍ਰੋ. ਰਮਨਦੀਪ ਸਿੰਘ ਸੋਢੀ, ਪ੍ਰੋ. ਸਪਨਾ ਪ੍ਰੇਮੀ, ਪ੍ਰੋ. ਗਾਇਤਰੀ ਕੌਸ਼ਲ, ਪ੍ਰੋ. ਟੀ.ਐਸ. ਗਰੇਵਾਲ, ਪ੍ਰੋ. ਰਿਤੂ ਡਾਵਰਾ, ਪ੍ਰੋ. ਪੂਜਾ ਅਗਰਵਾਲ, ਪ੍ਰੋ. ਕਿੱਟੀ ਚਾਵਲਾ ਤੇ ਮਨਦੀਪ ਸਿੰਘ ਦੀ ਦੇਖ ਰੇਖ ਵਿਚ ਵੱਖ ਵੱਖ ਕਾਲਜਾਂ ਤੋਂ ਅਧਿਆਪਕਾਂ, ਰਿਸਰਚ ਸਕਾਲਰਾਂ ਤੇ ਸਾਹਿਤ ਪ੍ਰੇਮੀਆਂ ਨੇ ਆਨਲਾਈਨ ਮਾਧਿਅਮ ਰਾਹੀਂ ਭਾਗ ਲਿਆ। ਜਦੋਂ ਕਿ ਪ੍ਰਬੰਧਕ ਪ੍ਰੋ. ਚੀਨਾ ਚਾਵਲਾ ਡੀਨ ਫੈਕਲਟੀ ਆਫ ਲੈਂਗਵੇਜ, ਪ੍ਰੋ. ਰਾਜੀਵ ਬਾਹੀਆ ਰਜਿਸਟਰਾਰ ਤੇ ਡਾ. ਸੁਰੇਸ਼ ਨਾਇਕ ਡੀਨ ਅਕੈਡਮਿਕ ਦੀ ਅਗਵਾਈ ਹੇਠ ਉਪਰੋਕਤ ਵੈਬੀਨਾਰ ਵਿਚ ਮੁੱਖ ਵਕਤੇ ਵਜੋਂ ਡਾ. ਐੱਸ.ਪੀ. ਜਿੰਦਲ ਡਾਇਰੈਕਟਰ ਡਾਲਫਿਨ ਕਾਲਜ, ਪ੍ਰੋ. ਪੰਕਜ ਕਪੂਰ ਉੱਘੇ ਕਵੀ ਅਤੇ ਸਹਾਇਕ ਪ੍ਰੋਫੈਸਰ, ਗੌਰਮਿੰਟ ਕਾਲਜ, ਲੜਕੀਆਂ ਅ ਅਤੇ ਡਾ. ਮੋਨਿਕਾ ਢਿੱਲੋਂ, ਸਹਾਇਕ ਪ੍ਰੋਫੈਸਰ ਐਮ.ਡੀ.ਐਸ.ਡੀ. ਗਰਲਜ਼ ਕਾਲਜ ਅੰਬਾਲਾ ਨੇ ਸਰੋਤਿਆਂ ਨਾਲ ਆਪਣੇ ਵਿਚਾਰ ਰੱਖੇ ਅਤੇ ਵਿਚਾਰ ਗੋਸ਼ਟੀ ਰਾਹੀਂ "ਬਿਓਂਡ ਆਈ- ਸ਼ੇਡ ਆਫ ਮੈਟਾਫਿਜ਼ੀਕਲ ਪੋਇਟ੍ਰੀ" ਵਿਸ਼ੇ ਉੱਪਰ ਚਾਨਣਾ ਪਾਇਆ। ਇਸ ਇਸ ਤੋਂ ਪਹਿਲਾਂ ਸ਼ਬਦੀ ਸਵਾਗਤ ਕਰਦੇ ਹੋਏ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ ਨੇ ਵਲੰਟਰੀਆਂ ਨੂੰ ਰੂਬਰੂ ਹੁੰਦੇ ਹੋਏ ਕਿਹਾ ਕਿ ਸਰਬ ਧਰਮਾਂ ਵਿਚ ਮਾਨਵਤਾ ਨੂੰ ਸਰਬੋ ਉੱਤਮ ਮੰਨਿਆ ਗਿਆ ਹੈ ਅਤੇ ਪਟੇਲ ਕਾਲਜ ਵਿਖੇ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਾਉਣ ਦੇ ਨਾਲ ਨਾਲ ਸਰਬ ਧਰਮਾਂ ਪ੍ਰਤੀ ਜਾਣੂ ਕਰਵਾਇਆ ਜਾਂਦਾ ਹੈ ਅਤੇ ਜੀਵਨ ਨੂੰ ਧਰਮ ਵੱਲੋਂ ਵਿਖਾਏ ਮਾਰਗ ਤੇ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਮੌਕੇ ਇੰਗਲਿਸ਼ ਵਿਭਾਗ ਦੇ ਡਾ. ਹਿਨਾ ਗੁਪਤਾ ਪ੍ਰੋ. ਗੀਤੂ ਗੁਡਵਾਨੀ, ਪ੍ਰੋ. ਨੇਹਾ ਵਧਵਾ ਪ੍ਰੋ. ਨਵਦੀਪ ਸਿੰਘ, ਪ੍ਰੋ. ਹਿਮਾਨੀ ਸ਼ਰਮਾ ਨੇ ਸ਼ਮੂਲੀਅਤ ਦਰਜ ਕਰਵਾਈ। ਮੌਕੇ 'ਤੇ ਡਿਵਾਈਨ ਕਲੱਬ ਵੱਲੋਂ ਵੱਖ ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਤਕਸੀਮ ਕੀਤੇ ਗਏ ਅਤੇ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ ਨੂੰ ਪੁਸਤਕ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।


Patel Memorial National College, Rajpura is going to form an Alumini Association (Old Student Association). It is mandatory for the member to be an old student (Passed out) from PMNC and should be minimum 25 years of age. For more details contact Dr. Sher Singh at 78374-95503


Department of Science, Patel Memorial National College, Rajpura, under the guidance of worthy Director, Dr. Sukhbir Singh Thind and Principal, Dr. Ashwani Kumar organized a one day International Webinar dated on October 12, 2020 focussing on environmental changes which result in pandemic in the world. Dr. Jasneet Kaur, Assistant Professor (Zoology), conducted the webinar activities.


पटेल मेमोरियल नेशनल कॉलेज, राजपुरा के हिन्दी विभाग द्वारा 14 सितम्बर, 2020 को आयोजित विभिन्न प्रतियोगिताओं के परिणाम इस प्रकार हैं :-

1. पोस्टर प्रतियोगिता:- ******* पहला पुरस्कार - *हरजीत कौर, बी ए भाग एक, रोल नम्बर-3024
दूसरा पुरस्कार - *दिव्या, बी कॉम भाग तीन
तीसरा पुरस्कार - नवदीप कौर, बी कॉम ऑनर्स, रोल नम्बर-1126
*अनुष्का, बी कॉम ऑनर्स भाग दो
चौथा पुरस्कार - *पिंकी रानी, बी ए भाग एक, रोल नम्बर 3028

कविता-लेखन प्रतियोगिता:- *******

पहला पुरस्कार - *रिम्पी रानी, बी ए भाग दो, रोल नम्बर - 2217
दूसरा पुरस्कार - *डिंपल, बी कॉम भाग तीन, रोल नंबर 6050
तीसरा पुरस्कार - *रौनक शर्मा, बी ए भाग एक, रोल नम्बर - 3007

कविता-उच्चारण प्रतियोगिता:-

पहला पुरस्कार - *सेजल, बी ए भाग एक


निबन्ध-लेखन प्रतियोगिता :-

******** पहला पुरस्कार - *साक्षी, बी कॉम ऑनर्स
दूसरा पुरस्कार - *. साक्षी, बी ए भाग एक, रोल नंबर 3004
* मनप्रीत कौर, बी ए भाग तीन, रोल नंबर 141
तीसरा पुरस्कार - *रजनी, बी ए भाग एक, रोल नम्बर 3026
चौथा पुरस्कार - *रमनदीप कौर, बी ए भाग दो, रोल नंबर 2246


नोट - 1. सभी भाग लेने वाले विद्यार्थियों का धन्यवाद।
2. विजयी विद्यार्थियों को ई- सर्टिफिकेट्स व्हाट्सअप द्वारा जल्दी ही भेज दिए जाएंगे।
धन्यवाद ।


Videos

Introduction

Patel Memorial National College affiliated to Punjabi University Patiala, was established in the year 1966 in the pious memory of Sardar Vallabh bhai Patel – “The Iron Man of India”. Since its establishment with merely limited number of students and a small building in Rajpura, the institution has now shown a great development and amazing progress. From the very beginning the institution is on the path of success. The successive years stand witness to systematic planning which results in multi-faculty Post-Graduate institution with more than 2000 students, massive buildings, Latest infrastructure, beautiful lawns and lavish playgrounds. The managing committee of this benign institution, which has always given the positive direction to the development endeavours of the institution, is magnanimous enough to provide facilities and environment to promote excellence and opportunities, and above all, character amongst students.

Our Mission

To Provide the people of the region, the state and the country one of the best educationand other related infrastructure from Grass Root Level to the top level (Graduate & Post Graduate) in Arts, Commerce, Science, Management and in Emerging Technology. To create Educational Institutions rated amongst the top few in state and the country. Patel college strives to nurture ground for an individual’s holistic development to make effective contribution to society in a dynamic environment. The college is commited to its mission and vision in all its endeavors. We aim at achieving academic excellence, professional competence, personal, interpersonal and societal skills. Our college is a premier educational institution dedicated to the motto of excellence and service.

Welcome to Patel Memorial National College

Improving tomorrow by learning today !

Patel Memorial National College affiliated to Punjabi University Patiala, was established in the year 1966 in the pious memory of Sardar Vallabh bhai Patel – “The Iron Man of India”. Since its establishment with merely limited number of students and a small building in Rajpura, the institution has now shown a great development and amazing progress... Read More